AdvertisementPromote your brand here. Advertise here.
LyricalSource
ChartsArtistsAlbumsPlaylistsNews

Discover songs

All songs →
  • Bruno Mars - Dance With Me LyricsBruno Mars
  • Drake, Don Toliver & Yebba - Cold Shoulder LyricsDrake, Don Toliver & Yebba
  • Drake & Don Toliver - Solar Eclipse LyricsDrake & Don Toliver
  • Quavo & Future - BA LyricsQuavo & Future

Music news

All news →
  • Child Seat explain the money pressures behind Stuck
  • Sour Widows connect Lullaby to Sigil’s closing song
  • American Motors explain the memories behind Marlboro Miles
LyricalSource

Your home for lyrics, song stories, artists, and music industry news.

Explore

  • Songs
  • Artists
  • Albums
  • Playlists

Trending

  • Rising Songs
  • Breakout
  • Charts
  • Music News
About UsAdvertisePrivacy PolicyCopyright Disclaimer
Sidhu Moose Wala - 295 Lyrics

295

Sidhu Moose Wala
Released
Oct. 20, 2026
Genre
Pop
Stream

Lyrics

[Verse 1] ਦੱਸ ਪੁੱਤ ਤੇਰਾ head down ਕਾਸਤੋ ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ ਕੁਛ ਤੈਨੂ ਫਡ ਥੱਲੇ ਲੌਣਾ ਚੌਂਦੇ ਨੇ ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ ਦਬੀ ਨਾ ਤੂ ਦੁਨਿਯਾ ਸਵਾਦ ਲੈਂਦੀ ਏ ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ ਐਥੇ ਬਦ੍ਨਾਮੀ high rate ਮਿਲੂਗੀ [Chorus] ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਨਿਤ controversy create ਮਿਲੂਗੀ ਧਰਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ [Verse 2] ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ ਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆ ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ ਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇ ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ ਹੋ ਜਿੰਨਾ ਦੇ ਜਾਵਕਾ ਦੇ ਨਾ ਜਾਨ ਤੇ Steve ਆ ਰਖੇ ਬਣੇ ਫਿਰਦੇ ਓ ਮਾਂ ਬੋਲੀ ਦੇ ਓ ਝੂਠ ਮੈਨੂ ਐਥੋਂ ਦੇ Fact ਏ ਵੀ ਨੇ ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ ਸੱਜਾ ਇੰਨਾ ਨੂ ਵੀ ਛਹੇਤੀ mate ਮਿਲੂਗੀ [Chorus] ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ [Verse 3] ਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇ ਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇ ਕੌਣ ਕੁੱਤਾ ਕੋਣ ਡਲਾ ਕਂਝਰ ਏ ਕੌਣ ਐਥੇ certificate ਦੇਣ Facebook ਆਂ ਤੇ Leader brown ਦੇ ਗਯਾ ਆਟਾ ਇੰਨਾ ਨੂ ਵੋਟ ਆਂ ਲੈਕੇ ਮਾਰਦੇ ਛਪਾਟਾ ਏਨਾ ਨੂ ਪਤਾ ਨਹੀ ਜ਼ਮੀਰ ਓਹ੍ਡੋਂ ਕੀਤੇ ਹੁੰਦੀ ਏ ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂ ਡਿਗਦੇ ਨੂ ਦੇਣ ਲੋਗ ਟਾਲੀ ਰਖਤੇ ਓ ਕਢਦੇ ਕਿ ਗਾਲਾ ਐਥੇ ਢਾਡੀ ਰਖ ਕੇ ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ ਅਕਲ ਇਹ੍ਨਾ ਨੂ ਥੋਡੀ ਲੇਟ ਮਿਲੂਗੀ [Chorus] ਨਿਤ controversy create ਮਿਲੂਗੀ ਧਰਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ [Verse 4] ਤੂ ਹੁੰਨ ਤਕ ਅੱਗੇ ਤੇਰੇ ਡੁਮ ਕਰਕੇ ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ ਕੌਣ ਕਿੰਨਾ ਰੱਬ ਚ ਯਕੀਨ ਰਖਦਾ ਲੋਕ ਕਰਦੇ ਏ judge ਓਹਦੇ ਕੱਮ ਕਰਕੇ ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ ਇਕ ਗੱਲ ਪੂਚ ਏਨਾ ਠੇਕੇਦਾਰਾਂ ਨੂ ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ ਓ ਗੰਦਿਆ ਸਿਯਾਸਤਾ ਨੂ ਦਿਲੋਂ ਕਢ ਦੋ ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ ਹੋ ਕਿਸੇ ਬਚੇ ਸਿਰ ਨਾਯੋ ਕੇਸ ਲਭਣੇ ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ [Chorus] ਨਿਤ controversy create ਮਿਲੂਗੀ ਧਰਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ [Verse 5] ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ ਤੇ ਸੁਧਾ ਨਾਮ ਰਖਦੇ ਆ ਜਡ੍ਜ ਦਾ ਵਿਚਾਰ ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ ਐਵੇਈਂ ਤੇਰੇ ਨਾਲ ਕਰਦੇ ਫਸਾਦ ਨੇ 24 ਘੰਟੇ ਨਾਲੇ ਨੀਂਦ ਦੇ ਪ੍ਰਾਹੁਣੇ ਨੂ ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ ਭਵੇਈਂ ਔਖੀ ਹੋਯੀ ਏ crowed ਤੇਰੇ ਤੇ ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ ਆਹਾ ਬਾਪੂ ਤੇਰਾ ਬਡਾ ਆ ਪ੍ਰਾਉਡ ਤੇਰੇ ਤੇ ਤੂ ਦੱਬ ਗਯਾ ਦੁਨਿਯਾ ਨੇ ਵਿਹਾਂ ਪਾਲੇਯਾ ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ ਅਔਣ ਵਾਲੀ ਪੀਢੀ educate ਮਿਲੂਗੀ [Chorus] ਨਿਤ controversy create ਮਿਲੂਗੀ ਧਰਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ

Albums

Moosetape

Moosetape

2021

News

Child Seat explain the money pressures behind Stuck

2026-10-16

Sour Widows connect Lullaby to Sigil’s closing song

2026-10-14

American Motors explain the memories behind Marlboro Miles

2026-10-12

Nate Amos explains what makes a simple song hold together

2026-10-12

Albums

Moosetape

Moosetape

2021

News

Child Seat explain the money pressures behind Stuck

Child Seat explain the money pressures behind Stuck

2026-10-16

Sour Widows connect Lullaby to Sigil’s closing song

Sour Widows connect Lullaby to Sigil’s closing song

2026-10-14

American Motors explain the memories behind Marlboro Miles

American Motors explain the memories behind Marlboro Miles

2026-10-12

Nate Amos explains what makes a simple song hold together

Nate Amos explains what makes a simple song hold together

2026-10-12